ਆਸਥਾ ਤੇ ਇਤਿਹਾਸ ਦਾ ਸੁਮੇਲ ਹੈ ਬਟਾਲਾ ਤੋਂ ਚੱਲਦੀ ਇੱਕ ਦਿਨਾਂ ਯਾਤਰਾ

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੇ ਉਪਰਾਲੇ ਦੀ ਲੋਕਾਂ ਨੇ ਕੀਤੀ ਭਰਪੂਰ ਸਰਾਹਨਾ ਬਟਾਲਾ, 7 ਮਾਰਚ (  ਮੰਨਨ ਸੈਣੀ  ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲਾ ਹੈਰੀਟੇਜ਼ ਸੁਸਾਇਟੀ ਵੱਲੋਂ ਜ਼ਿਲੇ ਦੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੀ ਯਾਤਰਾ ਲਈ ਸ਼ੁਰੂ ਕੀਤੇ ਇੱਕ ਰੋਜ਼ਾ ਟੂਰ ਪ੍ਰੋਗਰਾਮ ਤਹਿਤ ਅੱਜ ਵੀ ਬਟਾਲਾ ਸ਼ਹਿਰ ਤੋਂ … Continue reading ਆਸਥਾ ਤੇ ਇਤਿਹਾਸ ਦਾ ਸੁਮੇਲ ਹੈ ਬਟਾਲਾ ਤੋਂ ਚੱਲਦੀ ਇੱਕ ਦਿਨਾਂ ਯਾਤਰਾ